- Latest
- Trending
ਕਰਨੀ ਤੇ ਭਰਨੀ ਸਭ ਏਥੇ ਹੀ ਹੈ ਉਸਤਾਦ ਬਾਕੀ ਰੱਬ ਸਭ ਦੇਖਦਾ🙏
ਹੁੰਦੀ ਵੇਖ ਕੇ ਕੈਲੰਡਰ ਹੈਰਾਨੀ ਤੇਰੇ ਪਿੱਛੋਂ ਕਿੰਨੀ ਜੀਅ ਲਈ📅
ਰੱਬ ਘੜ ਲੈਦੇਂ ਰੇਤ ਜਾਂ ਪੱਥਰ ਹੁੰਦਾ ਤੂੰ !! ਦੱਸ ਪਾਣੀ ਉੱਤੇ ਮੀਨਾਕਾਰੀ ਕੌਣ ਕਰੇ ? #.
ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ🔥
ਹਮਾਰਾ ਜ਼ਿਕਰ ਤਬ ਬੀ ਹੋਗਾ ਜਬ ਹਮ ਨਹੀਂ ਰਹੇਗੇ😇
ਸਖ਼ਤ ਹੱਥਾਂ ਵਿੱਚੋਂ ਵੀ ਛੁੱਟ ਜਾਂਦੀਆਂ ਨੇ ਉਂਗਲੀਆਂ,ਰਿਸ਼ਤੇ ਜ਼ੋਰ ਨਾਲ ਨਹੀਂ ਤਮੀਜ਼ ਨਾਲ ਰੱਖੇ ਜਾਂਦੇ ਨੇ !!💯
ਪਛਤਾਉਣ ਦਾ ਮੌਕਾ ਜ਼ਰੂਰ ਦੇਵਾਂਗੇ ਜਿੰਨਾਂ ਦੇ ਖਿਆਲ ਗਲਤ ਨੇ ਸਾਡੇ ਬਾਰੇ✨
ਸ਼ੌਂਕ ਦੀ ਉਮਰ ਵਿੱਚ ਸਬਰ ਕਰਨਾ ਸਿੱਖ ਲਿਆ ਮੈਂ ❤️🩹
ਸੱਚਾ ਇਨਸਾਨ ਗਲਤੀ ਕਰ ਸਕਦਾ ਏ ਪਰ ਕਿਸੇ ਨਾਲ ਗਲਤ ਨਹੀਂ ਕਰ ਸਕਦਾ 💯
ਖੂਨ ਨੀ ਮਚਾਇਆ ਕਦੇ ਨਸ਼ੇ ਪੱਤੇ ਨਾਲ ❌ ਚਿਹਰੇ ਦੀਆ ਲਾਲੀਆ 😊 ਗਵਾਹੀ ਦਿੰਦੀਆ 💯
ਛੇਤੀ ਚੜੂਗਾ ਸਵੇਰਾ 🌄ਅਜੇ ਜਿੰਦਗੀ 'ਚ ਸ਼ਾਮ ਏ🌌 ਭੀੜ ਵਿੱਚ ਖੜਾ 🙇ਅਜੇ ਨਾਮ ਗੁੰਮਨਾਮ ਏ🙂🙂❤
ਮੇਰੇ ਵਿੱਚੋਂ ✋ ਤਾਂ ਤੈਨੂੰ ਖਾਮੀਆਂ ਹੀ ਦਿੱਸਣੀਆਂ, ਜਿਨਾਂ ਵਿੱਚੋਂ ਰੱਬ ❤ ਦਿੱਸਦਾ ! ਮੈਨੂੰ ਵੀ ਦਿਖਾਈ
ਜਿਹਦਿਆਂ ਮੈਂ ਸਾਹਵਾਂ ਨਾਲ ਸਾਹ ਲੈਣਾ ਸਿੱਖਿਆ☺️💞 ਰੱਬ ਕਹਿਣ ਨਾਲੋਂ ਪਹਿਲਾਂ "ਮਾਂ" ਕਹਿਣਾ ਸਿੱਖਿਆ🥰
ਭੀੜ ਸ਼ਹਿਰ ਵਿੱਚ ਹੀ ਸੋਹਣੀ ਲੱਗਦੀ ਦਿਲ ਵਿੱਚ ਨਹੀਂ 💯
ਭਰਾ ਬਣਨ ਵਾਸਤੇ ਦਲੇਰੀ ਚਾਹੀਦੀ ਹੈ ਕਮਜ਼ੋਰ ਬੰਦਾ ਸ਼ਰੀਕ ਬਣਦਾ ਹੈ💯
ਖੁਸ਼ ਇਸ ਲਈ ਵੀ ਰਹਿਣਾ ਕਿ ਮਨਾਉਣ ਵਾਲਾ ਕੋਈ ਨਹੀ😇
ਕੱਲ ਤੂੰ ਬਦਲਿਆ ਸੀ ਤਾਂ ਕੀ ਹੋਇਆ ਅੱਜ ਵਕ਼ਤ ਬਦਲ ਗਿਆ😇
ਅਸੀ ਅੱਜ ਵੀ ਹੱਸਦੇ ਆ ਜਿਹਨਾ ਨੇ ਸਾਡਾ ਮਾੜਾ ਕੀਤਾ ਉਹਨਾ ਨੂੰ ਸੁਨੇਹਾ ਲਾਹਦੋ 🤗🤗
ਚੁਗਲੀ ਦੀ ਧਾਰ ਏਨੀ ਹੁੰਦੀ ਹੈ ਕਿ ਇਹ ਖੂਨ ਦੇ ਰਿਸ਼ਤਿਆਂ ਨੂੰ ਵੀ ਕੱਟ ਕੇ ਰੱਖ ਦਿੰਦੀ ਹੈ ❤️💯
ਪੈਸਾ ਜਿੰਨਾਂ ਮਰਜ਼ੀ ਆ ਜਾਵੇ ਬਸ ਬੰਦਾ ਬੰਦਾ ਹੀ ਰਹੇ ਇਸ ਤੋਂ ਵੱਡੀ ਅਮੀਰੀ ਕੀ ਹੋ ਸਕਦੀ ਏ 🙏🏻❤️😊
ਹਮੇਸ਼ਾ ਉਨ੍ਹਾਂ ਹੱਥਾਂ ਦੀ ਇੱਜ਼ਤ ਕਰੋ... ਜੋ ਤੁਹਾਡੇ ਲਈ ਸਹਾਰਾ ਬਣਨ ਤੋਂ ਕਦੀ ਨਹੀਂ ਝਿਜਕੇ 🙏🏻🤗💯
ਇੱਕ ਹੀ ਐਬ ਆ ਸਾਡੇ ਚ ਜਿਹੜਾ ਰੱਬ ਨੇ ਕੁੱਟ ਕੁੱਟ ਕੇ ਭਰਿਆ ਕੋਈ ਲੱਖ ਮਾੜਾ ਕਰ ਜਏ ਸਾਡੇ ਨਾਲ ਪਰ ਸਾਥੋਂ ਨੀਂ ਹੁੰਦਾ 👏🏻💯
ਇਹ ਜ਼ਿੰਦਗੀ ਹੈ ਜਨਾਬ...! ਏਥੇ ਤਾਰੀਫ ਵੀ ਹੋਵੇਗੀ ਤੇ ਕੋਸਿਆ ਵੀ ਜਾਊਗਾ. ❤️🙏
ਰਿਸ਼ਤੇ ਹਾਰ ਰਹੇ ਆ … ਤੇ ਆਕੜਾਂ ਜਿੱਤ ਰਹੀਆਂ ਨੇ 💯👏🏻
ਅਕਾਲ ਪੁਰਖ ਦੀ ਰਹਿੰਦੀ ਸਦਾ ਛੱਤਰ ਤੇ ਛਾਇਆ 👏🏻😇
ਵਿਸ਼ਵਾਸ਼ ਨਾ ਕਰਲੀ ਕਿ ਉਹ ਜ਼ੁਬਾਨ ਤੇ ਪਿਆਰ ਰੱਖੀਂ ਬੈਠੇ ਨੇ ਲੋਕ ਦੋ ਮੂੰਹੇ ਸੱਪ ਨੇ ਦਿਲਾਂ ‘ਚ ਖ਼ਾਰ ਰੱਖੀਂ ਬੈਠੇ ਨੇ ❤️💯
ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ ..♥️♠️
ਤੇਰੇ ਵਾਅਦੇ ਸੀ ਅਜੀਬ ਕੁੜੇ ਰੱਖੇ ਦਿਲ ਦੇ ਬੜੇ ਕਰੀਬ ਕੁੜੇ ਕਿਉ ਲੈ ਬੈਠੀ ਦਰਜਾ ਰੱਬ ਦਾ ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ🙂🙂
ਜੋ ਸਭ ਦਾ ਠੁਕਰਾਇਆ ਹੁੰਦਾ ਏ ਉਹ ਅਕਸਰ ਖੁਦਾ ਦਾ ਅਪਣਾਇਆ ਹੁੰਦਾ ਏ❤️
❤️ਰਿਸ਼ਤਿਆਂ ਨੂੰ #ਵਕਤ 👍 ਦਿਓ.ਤਾਜ #ਮਹੱਲ ਨੂੰ ਦੁਨੀਆਂ ਨੇ ਦੇਖਿਆ ਹੈ, #ਮੁਮਤਾਜ ਨੇ ❌ ਨਹੀਂ॥
ਡੱਡੂਆਂ ਆਖੇ ਮੀਂਹ ਪੈਂਦੇ ਹੁੰਦੇ ਤਾਂ ਅੱਜ ਨੂੰ ਦੁਨੀਆਂ ਡੁੱਬ ਜਾਣੀ ਸੀ ਮਿੱਠਿਆ💯
ਕੱਲੇ ਪਿਆਰ ਨਾਲ ਰਿਸ਼ਤੇ ਕਿੱਥੇ ਨਿਭਦੇ ਨੇ ਜਕੱਲ, ਜਰੂਰਤਾਂ ਵੀ ਪੂਰੀਆਂ ਕਰਨੀਆਂ ਪੈਂਦੀਆਂ ਨੇ ਕਮਲਿਆ..💯❤️