ਛੱਡ ਮੁਰੀਦਾ ਦੁਨਿਆ ਦੀ ਤੂੰ ਆਪਣਾ ਕੰਮ ਨਬੇੜ, ਕਿਸੇ ਦੇ ਦਿਲ ਦੀ ਕੀ ਕਰਨੀ ਤੂੰ ਆਪਣੇ ਦਿਲ ਦੀ ਛੇੜ.❤️❤️

50

ਜਿਹੜੇ ਆਖਦੇ ਨੇ ਪੱਲੇ ਤੇਰੇ ਕੱਖ ਵੀ nhi👎🏻👎🏻ਬਹੁਤ ਮਿਹਰਬਾਨੀ ਵੱਡੇ ਉਹਨਾ ਸਾਹੁਕਾਰਾ ਦੀ🙏🏻🙏🏻

121

ਬਹੁਤੀਆ ਸਿਕਾਇਤਾ ਨਹੀ ਤੇਰੇ ਤੋ ਰੱਬਾ🙏 ਜਿੱਥੇ ਤੂੰ ਰੱਖਿਆ ਇਹ ਵੀ ਕਈਆ ਦਾ ਸੁਪਨਾ ਏ🙃🤔

230

ਕਦੇ ਤਾਂ ਤੇਰੀ ਜਾਨ ਸੀ ਅਸੀਂ🥰 ਚੱਲ ਹੁਣ ਬੇਈਮਾਨ ਹੀ ਸਹੀਂ ....✍️

153

ਨਜਰਾਂ ਤੋ ਨਜਰਾਨੇ ਪਰਖ ਲਈਏ,,ਏਨੇ ਕੁ ਧੱਕੇ ਖਾ ਲਏ ਨੇ☕️

138

ਲੋਕਾ ਤੋ ਸੁਣੇਗਾ ਤਾ ਬੁਰਾ ਹੀ ਪਾਏਗਾ ਕਦੇ ਮਿਲ ਕੇ ਦੇਖੀ ਸੱਜਣਾ ਹੱਸਦਾ ਹੀ ਜਾਏਗਾ। 🖤😎

145

ਲਾ ਦਿਉ ਸੁਨੇਹੇ ਜਿਹੜੇ ਲੱਤਾਂ ਖਿੱਚਦੇ,, ਬਾਂਹ ਸਾਡੀ ਮਾਲਕ ਨੇਂ ਫੜੀ ਹੋਈ ਆ🙏🙏

59

❤ਦਿਲਦਾਰ ਬੰਦੇ ਆ ਸੱਜਣਾ 😘 👻ਜਿੰਦਗੀ ਖੁੱਲ ਕੇ ਜਿਉਦੇ ਆ

177

ਤੂੰ ਰਹਿ busy ਅਪਣੇ ਖ਼ਾਸ ਦੇ ਨਾਲ ਮੈ ਤਾ ਤੇਰੇ ਲਈ ਆਮ ਹੀ ਸੀ😇

108

"ਚਿਹਰਿਆਂ😊 ਤੋਂ ਸਿਰਫ ਪਹਿਚਾਣ ਹੋ ਪਾਉਂਦੀ ਹੈ,,ਪਰਖ ਨਹੀਂ..🙂,

126

ਬੇਪਰਵਾਹ ਬਣੋ🖤ਪਰਵਾਹ ਕਰਨ ਵਾਲਿਆਂ ਨੂੰ,ਅੱਜ-ਕੱਲ ਕੋਣ ਪੁੱਛਦਾ..😶🖤

119

ਉਹ ਸਾਡੀ ਬਦਨਾਮੀ ਕੀ ਕਰਨਗੇ ਜਿਨ੍ਹਾਂ ਦੇ ਖ਼ੁਦ ਦੇ ਕਿਰਦਾਰ ਦਾਗ਼ੀ ਨੇਂ😊

129

ਡੂੰਘੀਆਂ ਗੱਲਾਂ ਤੇ ਡੂੰਘੇ ਲੋਕ , ਛੇਤੀਂ ਕਿੱਤੇ ਸਮਝ ਚ ਨਈ ਆਉਂਦੇ✍🏻

78

ਕਿਰਤ ਕਰੋ ਵੰਡ ਛਕੋ ਨਾਮ ਦਾ ਉਚਾਰਨ ਕਰੋ ੴ॥

145

☺ ਮੁਸਕਾਨ ਹੀ ਕਾਫੀ ਹੈ ਕਿਸੇ ਨੂੰ ਜਿਤਣ ਲਈ 🍀 ਜਬਰਦਸਤੀ ਦਿਲਾ ❤ ਤੇ ਕਬਜਾ ਨਹੀ ਕੀਤਾ 💯

243

ਪੈਸਾ ਨਹੀਂ ਇਨਸਾਨੀਅਤ ਬਖਸ਼ੀ ਰੱਬਾ🙏🙏 ਲੋਕਾਂ ਤੇ ਨਹੀਂ ਦਿਲਾਂ ❤️ਤੇ ਰਾਜ ਕਰਨਾ ਆ.. ✌️✌️

116

ਅਸੀ ♥️ਦਿਲ ਤੋਂ 👑ਰਾਜੇ ਅੜੀਏ ਸਾਨੂੰ ਦਿਲਾਂ ਨਾਲ ਖੇਡਣਾ 🙏ਨਹੀ ਆਉਦਾ...!

135

ਹਰੇਕ ਦੇ ਨੀ ਹੁੰਦੇ, ਸਬਰਾਂ ਆਲੇ ਆਂ ਵਰਤਕੇ ਨੀ ਛੱਡਦੇ, ਕਦਰਾਂ ਵਾਲੇ ਆਂ❤️

229

ਮੰਨਿਆ ਕਿਸਮਤ ਤੋਂ ਜਿੱਤਿਆ ਨਹੀਂ ਜਾ ਸਕਦਾ💮ਮਗਰ ਸੱਚੀਆਂ ਨੀਤਾਂ ਦਾ ਫ਼ਲ ਤਾਂ ਰੱਬ ਜਰੂਰ ਦਿੰਦਾ ਹੈ🙏

136

ਖੁਸ਼ ਰਹਿੰਦੇ ਆ ਨੀ ਜਿੱਥੇ ਸਾਨੂੰ ਰੱਖੇ ਪਾਤਸ਼ਾਹ🙏🙏

201

ਮਨ ਦੀ ਸੰਤੁਸ਼ਟੀ ਲਈ ਚੰਗੇ ਕਰਮ ਕਰਦੇ ਰਹੋ, ਲੋਕ ਚੰਗਾ ਕਹਿਣ ਨਾ ਕਹਿਣ, ਰੱਬ ਤਾਂ ਦੇਖ ਹੀ ਰਿਹਾ ਹੈ..💯💯

59

ਦਿਲ ਂ ਵੱਡਾ ਰੱਖ USTAD ਦੁਨੀਆ ਦੀ ਸੋਚ ਬਹੁਤ ਛੋਟੀ ਏ💯

143

ਲਫਜ਼ਾਂ ਨਾਲ ਆਪਣੀ ਸੀਰਤ ਨਾ ਲੁਕੋਇਆ ਕਰ, ਨਜ਼ਰਾਂ ਦੱਸ ਦਿੰਦੀਆਂ ਨੇ, ਨੀਅਤ ਕਿਹੋ ਜਿਹੀ ਹੈ ..💯

68

ਮੈਂ ਸਮੁੰਦਰਾਂ🌊 ਤੋਂ ਸਿੱਖਿਆ ਹੈ ਜਿਉਣ ਦਾ ਸਲੀਕਾ ,# ਚੁੱਪ ਚਾਪ 🤫 ਵਹਿਣਾ ਤੇ ਆਪਣੀ ਮੌਜ ਵਿੱਚ ਰਹਿਣਾ

144

💢ਜਿੰਨੀ ਦਿੱਤੀ 🕉️ਰੱਬ ਨੇ ਆ ਕੱਢੁ 🥳ਟੌਰ ਨਾਲ....ਗੱਲੀਂ ਬਾਤੀਂ ਏਥੇ ਸਾਨੂੰ ਬੜੇ ਮਾਰਦੇ🤷🏻‍♂️.....

120

ਜਿਹਦੀ ਰਗ ਵਿਚ ਫਤਿਹ, ੳਹਦੀ ਜੱਗ ਵਿਚ ਫਤਿਹ!!*⛳

93

ਕੁਦਰਤ ਵੀ ਸਮਝਾ ਰਹੀ ਐ, ਕਿਸੇ ਦੇ ਬਹੁਤਾ ਨੇੜੇ ਨਹੀਂ ਜਾਈਦਾ..💯💯

138

ਬਾਹਲਾ ਮਾਨ ਜਿਆ ਨਾ ਕਰਿਆ ਕਰ ਏ ਬੰਦਿਆਂ, ਸੁਣਿਆ ਅੱਜ ਕੱਲ੍ਹ ਅਰਥੀ ਨੂੰ ਮੋਢਾ ਵੀ ਨਸੀਬ ਨੀ ਹੁੰਦਾ💯

56

ਦਿਲ ਤੋਂ ਬੇਸ਼ੱਕ ਤੁਸੀਂ ਅਮੀਰ ਹੋਵੋਗੇ, ਪਰ ਜਦ ਤੱਕ ਜੇਬ ਤੋਂ ਨਹੀਂ ਹੋ..ਕੋਈ ਨੀ ਪੁੱਛਦਾ💯

70

ਮੰਨਿਆ ਕਿਸਮਤ ਤੋਂ ਜਿੱਤਿਆ ਨਹੀਂ ਜਾ ਸਕਦਾ💮ਮਗਰ ਸੱਚੀਆਂ ਨੀਤਾਂ ਦਾ ਫ਼ਲ ਤਾਂ ਰੱਬ ਜਰੂਰ ਦਿੰਦਾ ਹੈ🙏

66

ਗੱਲ ਅਸੂਲਾਂ ਦੀ ਐ ਨਾ ਇਨੇ ਬੁਰੇ ਕੱਲ੍ਹ ਸੀ ਤੇ ਨਾ ਅੱਜ ਆਂ😎😎

85

ਵਫ਼ਾ ਕਮਾਈ ਮੁਸਾਫ਼ਿਰ ਦਗੇਬਾਜ਼ ਤਾਂ ਸਾਰਾ ਆਲਮ ਏ 💯

94